ਪੁਖਰਾਜ ਸ਼ੁੱਧ ਪਾਰਦਰਸ਼ੀ ਹੁੰਦਾ ਹੈ ਪਰ ਇਸ ਵਿੱਚ ਅਸ਼ੁੱਧੀਆਂ ਕਾਰਨ ਅਕਸਰ ਧੁੰਦਲਾ ਹੁੰਦਾ ਹੈ।ਪੁਖਰਾਜ ਆਮ ਤੌਰ 'ਤੇ ਵਾਈਨ ਰੰਗ ਦਾ ਜਾਂ ਫ਼ਿੱਕੇ ਪੀਲੇ ਰੰਗ ਦਾ ਹੁੰਦਾ ਹੈ।ਪਰ ਇਹ ਚਿੱਟਾ, ਸਲੇਟੀ, ਨੀਲਾ, ਹਰਾ ਹੋ ਸਕਦਾ ਹੈ।ਰੰਗਹੀਣ ਪੁਖਰਾਜ, ਜਦੋਂ ਚੰਗੀ ਤਰ੍ਹਾਂ ਕੱਟਿਆ ਜਾਂਦਾ ਹੈ, ਤਾਂ ਇਹ ਹੀਰਾ ਸਮਝਿਆ ਜਾ ਸਕਦਾ ਹੈ।